Sunday Special- -Saadio.n ke after effects!

Hum bhi hai.n ,Tum bhi ho,Dono hai.n Aaahmney sahmaney!
Hum

Shaadi -E-Aam,           Lekin,                  Khas-O-Khas!
















ਰਾਜਸਥਾਨ ਦੇ ਸੀਕਰ ਵਿਚ ਇਕ ਅਨੋਖਾ ਵਿਆਹ ਹੋਇਆ ਹੈ। ਦੋ ਬੇਟੀਆਂ ਦੇ ਪਿਤਾ ਤੇ ਪੀ.ਟੀ. ਮਾਸਟਰ ਧਰਮਪਾਲ ਸਿੰਘ ਨੇ ਆਪਣੀ ਛੋਟੀ ਬੇਟੀ ਦੇ ਵਿਆਹ ਨੂੰ ਮਿਸਾਲੀ ਬਣਾਉਣ ਲਈ ਮੁੰਡੇ ਵਾਲ਼ਿਆਂ ਨਾਲ਼ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਵਿਆਹ ਬਿਨਾਂ ਦਾਜ ਤੋਂ ਹੋਵੇਗਾ। ਮੁੰਡੇ ਵਾਲ਼ਿਆਂ ਦੀ ਸਹਿਮਤੀ ਨਾਲ਼ ਇਸ ਵਿਆਹ ਨੂੰ ਧਰਮਪਾਲ ਸਿੰਘ ਨੇ ਵਿਲੱਖਣ ਬਣਾ ਦਿੱਤਾ। ਵਿਆਹ ਦੇ ਕਾਰਡ 'ਤੇ ਲਿਖਿਆ ਸੀ ''ਨਸ਼ੇ ਵਾਲ਼ੇ ਬੰਦੇ ਨੂੰ ਸੱਦਾ ਨਹੀਂ''। ਵਿਆਹ ਪ੍ਰੋਗਰਾਮ ਵਾਲੀ ਥਾਂ ਦੇ ਬਾਹਰੀ ਗੇਟ 'ਤੇ ਲਿਖਿਆ ਸੀ ''ਨਸ਼ੇ ਵਾਲ਼ੇ ਬੰਦੇ ਦਾ ਅੰਦਰ ਆਉਣਾ ਮਨਾਂ ਹੈ'' । ਵਰ-ਮਾਲਾ ਵਾਲ਼ੀ ਸਟੇਜ ਦੇ ਪਿੱਛੇ ਬੈਨਰ ਲੱਗਾ ਸੀ ''ਜੋ ਪਿਤਾ ਦਹੇਜ ਲੇਤਾ ਹੈ, ਵੋਹ ਪਿਤਾ ਨਹੀਂ ਵਿਕਰੇਤਾ ਹੈ''। ਖਾਣੇ ਵਾਲ਼ੀ ਜਗਾਹ 'ਤੇ ਲਿਖਿਆ ਸੀ ''ਓਨਾ ਹੀ ਪਾਓ, ਜਿੰਨੀ ਭੁੱਖ ਹੈ, ਜੂਠਾ ਨਾ ਛੱਡੋ, ਦੇਸ਼ ਵਿਚ ਲੱਖਾਂ ਲੋਕ ਭੁੱਖੇ ਸੌਂਦੇ ਨੇ, ਏਥੇ ਬਚਿਆ ਖਾਣਾ ਕਿਸੇ ਦਾ ਨਵਾਲਾ ਬਣ ਸਕਦੈ ''। ਮਹਿਮਾਨਾਂ ਨੂੰ ਤੋਹਫੇ ਵੱਜੋਂ ਇਕ ਲੱਖ ਰੁਪਏ ਦੀਆਂ ਕਿਤਾਬਾਂ ਦਿੱਤੀਆਂ ਗਈਆਂ, ਕਿਤਾਬਾਂ ਵਾਲ਼ੀ ਸਟਾਲ 'ਤੇ ਲਿਖਿਆ ਸੀ ''ਦਾਜ ਦਾ ਸਮਾਨ''। ਵਿਆਹ ਦੀਆਂ ਰਸਮਾਂ ਪੰਡਿਤ ਨੇ ਨਹੀਂ, ਕੁੜੀ ਦੀ ਵੱਡੀ ਭੈਣ ਨੇ ਨਿਭਾਈਆਂ। ਕਮਾਲ ਦੀ ਗੱਲ ਤਾਂ ਇਹ ਸੀ ਕਿ ਵਿਆਹ ਵਾਲ਼ੇ ਪੰਡਾਲ ਦੇ ਬਾਹਰ ਨਸ਼ਾ ਛੁਡਾਊ ਦਵਾਈ ਵੀ ਰੱਖੀ ਗਈ ਸੀ। ਸਲਾਮ ਹੈ ਭਾਈ ਸਲਾਮ, ਧਰਮਪਾਲ ਸਿੰਘਾ ਤੈਨੂੰ ਤੇ ਤੇਰੀਆਂ ਧੀਆਂ ਤੇ ਕੁੜਮਾਂ ਨੂੰ ਸਲਾਮ ਹੈ !!!!!!!!!!!!!!!!

Translation:
A unique marriage has been married to Rajasthan in Rajasthan. On the father of two daughters. T. Master Dharpal Singh has already been swore by the boy to make the wedding of his little daughter-in-law to make the wedding of his little daughter-in-law. The boy who agreed to this marriage was made unique to this marriage. ' ' we don't know how to ' drugs '. ' '. ' ' if the father was a banner on the basis of the war, the father of the father, the father is not the seller '. If you were written on a meal, then do not leave it, as much as hunger, do not leave, there are millions of people in the country. The guests have been written to a million rupees as gifts, the books written on the books of the books. The wedding of the marriage is not the pandits, the big sister of the girl has played. It was a wonderful thing that marriage was the drug addiction medicine outside of the marriage. Salute to bhai salam, dharpal singhs and your daughters and girls salute to you!!!!!!!!!!!!!!!!
Photo fiction

Related image


Mausam-E-  Bahaar!

Wah !Wah!     Be parwah       Pershansha      Misaal      Zindgi Aasaan   Gadah bhi Pehalwaan!

Aur ..................... Tum













The Sahara Group Compnaies son’s wedding
Sahara son's wedding

The twin wedding of Sahara tycoon, Subrata Roy’s( Tasveer mei.n Sab se unchey) sons, Sushanto and Seemanto that took place in Lucknow in the year 2004 is considered as one of the most expensive weddings with an estimated cost of INR 552 crores. The magnificent venues and all the glitz call for such crore of spending!

Dhuhley Raja ke Baap ,jo Upper wali tasveer mei.n chhaati taankey khahdey hain, Ab nichli tasveer mei.n Chhaati pe Tiranga leharaa  ke ,mun.h kala karva ke 40,000 Crore ke fraud case mei.n Tihaar Jail mei.n eedia.n ragad  rahe hain!
Related image
Mausam-E- Khizaa.n


Thu.h  Thu.h      Aatam Gilaani     Preshani   Kate gi Jail mein Jawaani!

Searched,compiled and Illustrated by Tejinder Kamboj

Comments

Popular posts from this blog

Sunday Special--God's Cow!

Sunday Special-Surkhaab ke Par!

Quote of the Week!